Breaking News
Home / Breaking News / ਤ੍ਰਿਪੁਰਾ ‘ਚ ਹੋਈ ਵਿਚਾਰਧਾਰਾ ਦੀ ਜਿੱਤ’

ਤ੍ਰਿਪੁਰਾ ‘ਚ ਹੋਈ ਵਿਚਾਰਧਾਰਾ ਦੀ ਜਿੱਤ’

ਨਵੀਂ ਦਿੱਲੀ, 6 ਮਾਰਚ (ਚੜ੍ਹਦੀਕਲਾ ਬਿਊਰੋ) : ਤ੍ਰਿਪੁਰਾ ‘ਚ ਇਤਿਹਾਸਕ ਜਿੱਤ ਅਤੇ ਨਗਾਲੈਂਡ ਅਤੇ ਮੇਘਾਲਿਆ ‘ਚ ਭਾਜਪਾ ਗਠਜੋੜ ਦੀ ਸਰਕਾਰ ਤੋਂ ਬਾਅਦ ਦਿੱਲੀ ਭਾਜਪਾ ਸੰਸਦ ਦਲ ਦੀ ਬੈਠਕ ਹੋਈ। ਬੈਠਕ ‘ਚ ਉੱਤਰ-ਪੂਰਬ ‘ਚ ਜਿੱਤ ਦੀ ਖੁਸ਼ੀ ਮਨਾਉਣ ਲਈ ਪੀ.ਐਮ. ਮੋਦੀ ਸਮੇਤ ਕਈ ਸੀਨੀਅਰ ਭਾਜਪਾ ਨੇਤਾ ਗਲੇ ‘ਚ ਉੱਤਰ-ਪੂਰਬ ਦਾ ਰਵਾਇਤੀ ਪਟਕਾ ਪਾ ਕੇ ਆਏ। ਪੀ.ਐਮ. ਨੇ ਤ੍ਰਿਪੁਰਾ ‘ਚ ਜਿੱਤ ਨੂੰ ਵਿਚਾਰਧਾਰਾ ਦੀ ਜਿੱਤ ਦੱਸਿਆ। ਪੀ.ਐਮ. ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ,”ਹਿੰਸਾ ਦੀ ਰਾਜਨੀਤੀ ਅਤੇ ਨਫ਼ਰਤ ਦੀ ਰਾਜਨੀਤੀ ਅੱਜ ਦੇ ਦਿਨ ਦੇਸ਼ ਭਰ ‘ਚ ਆਮ ਜਨਤਾ ਉਸ ਨੂੰ ਨਕਾਰ ਰਹੀ ਹੈ। ਇਸ ਦਾ ਇਕ ਬਹੁਤ ਵੱਡਾ ਉਦਾਹਰਣ ਹੈ ਤ੍ਰਿਪੁਰਾ। ਤ੍ਰਿਪੁਰਾ ‘ਚ ਭਾਜਪਾ ਦੀ ਜਿੱਤ ਲੈਫਟ ਦੀ ਹਿੰਸਕ ਵਿਚਾਰਧਾਰਾ ‘ਤੇ ਭਾਜਪਾ ਦੇ ਵਿਚਾਰ ਦੀ ਜਿੱਤ ਹੈ।” ਸੰਸਦੀ ਦਲ ਦੀ ਬੈਠਕ ‘ਚ ਪੀ.ਐਮ. ਮੋਦੀ ਦਾ ਸੰਸਦ ਮੈਂਬਰਾਂ ਨੇ ਮਠਿਆਈ ਖੁਆ ਕੇ ਸਵਾਗਤ ਕੀਤਾ। ਮੋਦੀ ਨੇ ਵੀ ਭਾਜਪਾ ਦੇ ਮਾਰਗਦਰਸ਼ਕ ਮੰਡਲ ਦੇ ਮੈਂਬਰ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਠਿਆਈ ਖੁਆਈ। ਉੱਤਰ-ਪੂਰਬ ਦੇ 3 ਰਾਜਾਂ ਦੇ ਨਤੀਜੇ ਭਾਜਪਾ ਲਈ ਉਤਸ਼ਾਹਜਨਕ ਹਨ। ਮੰਨਿਆ ਜਾ ਰਿਹਾ ਹੈ ਕਿ

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *