Home / Breaking News / ਤੇਜਸਵੀ 8 ਵਾਰ ਬੁਲਾਉਣ ‘ਤੇ ਵੀ ਈ.ਡੀ. ਅੱਗੇ ਪੇਸ਼ ਨਹੀਂ ਹੋਏ

ਤੇਜਸਵੀ 8 ਵਾਰ ਬੁਲਾਉਣ ‘ਤੇ ਵੀ ਈ.ਡੀ. ਅੱਗੇ ਪੇਸ਼ ਨਹੀਂ ਹੋਏ

ਪਟਨਾ, 20 ਨਵੰਬਰ (ਪੱਤਰ ਪ੍ਰੇਰਕ) :  ਬਿਹਾਰ ਦੇ ਵਿਧਾਨ ਸਭਾ ‘ਚ ਨੇਤਾ ਪ੍ਰਤੀਪੱਖ ਤੇਜਸਵੀ ਯਾਦਵ ਸੋਮਵਾਰ ਨੂੰ ਈ.ਡੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਈ.ਡੀ ਨੇ ਤੇਜਸਵੀ ਨੂੰ 8ਵੀਂ ਵਾਰ ਨੋਟਿਸ ਭੇਜ ਕੇ ਰੇਲਵੇ ਟੇਂਡਰ ਘਪਲਾ ਮਾਮਲੇ ‘ਚ ਪੁੱਛਗਿਛ ਲਈ ਬੁਲਾਇਆ ਸੀ ਪਰ ਤੇਜਸਵੀ ਦਿੱਲੀ ਹੁੰਦੇ ਹੋਏ ਵੀ ਈ.ਡੀ ਦੇ ਸਾਹਮਣੇ ਪੇਸ਼ ਨਾ ਹੋ ਕੇ ਪਟਨਾ ਵਾਪਸ ਚਲੇ ਗਏ। ਇਸ ਤੋਂ ਪਹਿਲੇ ਰੇਲਵੇ ਘਪਲਾ ਮਾਮਲੇ ‘ਚ 13 ਨਵੰਬਰ ਨੂੰ ਤੇਜਸਵੀ ਯਾਦਵ ਈ.ਡੀ ਦੇ ਸਾਹਮਣੇ ਮੌਜੂਦ ਹੋਏ ਸੀ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *