Breaking News
Home / Breaking News / ਡਾ. ਗਿਰੀਸ਼ ਸਾਹਨੀ ਮੁੱਖ ਮੰਤਰੀ ਦੇ ਓ.ਐਸ.ਡੀ. ਮੈਡੀਕਲ ਸੇਵਾਵਾਂ ਨਿਯੁਕਤ

ਡਾ. ਗਿਰੀਸ਼ ਸਾਹਨੀ ਮੁੱਖ ਮੰਤਰੀ ਦੇ ਓ.ਐਸ.ਡੀ. ਮੈਡੀਕਲ ਸੇਵਾਵਾਂ ਨਿਯੁਕਤ

ਚੰਡੀਗੜ੍ਹ, 7 ਜੂਨ (ਪੱਤਰ ਪ੍ਰੇਰਕ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ. ਗਿਰੀਸ਼ ਸਾਹਨੀ, ਅਸਿਸਟੈਂਟ ਪ੍ਰੋਫੈਸਰ ਓਰਥੋਪੈਡਿਕਸ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੂੰ ਆਪਣਾ ਸਪੈਸ਼ਲ ਡਿਊਟੀ ਅਫਸਰ (ਮੈਡੀਕਲ ਸੇਵਾਵਾਂ) ਨਿਯੁਕਤ ਕੀਤਾ ਹੈ।   ਮੁੱਖ ਮੰਤਰੀ ਦਫ਼ਤਰ ਦੇ ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਡਾ. ਸਾਹਨੀ ਮੁੱਖ ਮੰਤਰੀ ਦਫ਼ਤਰ ਵਿਚ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦਾ ਕੰਮ ਦੇਖਣ ਵਾਲੇ ਸਾਰੇ ਅਧਿਕਾਰੀਆਂ ਦੀ ਸਹਾਇਤਾ ਕਰਨਗੇ। ਬੁਲਾਰੇ ਅਨੁਸਾਰ ਉਹ ਪਹਿਲਾਂ ਵਾਂਗ ਆਪਣੀ ਡਿਊਟੀ ਵੀ ਨਿਭਾਉਣਗੇ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *