Breaking News
Home / Uncategorized / ਜੋਇਤਾ ਮੰਡਲ ਬਣੀ ਦੇਸ਼ ਦੀ ਪਹਿਲੀ ਟਰਾਂਸਜੈਂਡਰ ਜੱਜ

ਜੋਇਤਾ ਮੰਡਲ ਬਣੀ ਦੇਸ਼ ਦੀ ਪਹਿਲੀ ਟਰਾਂਸਜੈਂਡਰ ਜੱਜ

ਕੋਲਕਾਤਾ, 21 ਅਕਤੂਬਰ (ਪੱਤਰ ਪ੍ਰੇਰਕ) : 21 ਸਾਲ ਦੀ ਜੋਇਤਾ ਮੰਡਲ ਦੇਸ਼ ਦੀ ਪਹਿਲੀ ਟਰਾਂਸਜੈਂਡਰ ਜੱਜ ਬਣੀ ਹੈ। ਜੋਇਤਾ ਦੀ ਨਿਯੁਕਤੀ ਪੱਛਮੀ ਬੰਗਾਲ ਦੇ ਇਸਲਾਮਪੁਰ ਦੀ ਲੋਕ ਅਦਾਲਤ ‘ਚ ਕੀਤੀ ਗਈ ਹੈ। ਜੋਇਤਾ ਮੰਡਲ 2010 ਤੋਂ ਟਰਾਂਸਜੈਂਡਰ ਭਾਈਚਾਰੇ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਇਕ ਸਮਾਜਿਕ ਵਰਕਰ ਦੇ ਰੂਪ ‘ਚ ਦੇਖਦੀ ਹੈ ਨਾ ਕਿ ਇਕ ਟਰਾਂਸਜੈਂਡਰ ਦੇ ਰੂਪ ‘ਚ। ਜੋਇਤਾ ਮੰਡਲ ਦੇਸ਼ ਦੇ ਟਰਾਂਸਜੈਂਡਰ ਭਾਈਚਾਰੇ ਲਈ ਪ੍ਰੇਰਨਾ ਬਣ ਕੇ ਉਭਰੀ ਹੈ।

About admin

Check Also

ਨਵੀਂ ਟ੍ਰਾਂਸਪੋਰਟ ਨੀਤੀ ਫਰਵਰੀ ਦੇ ਅਖੀਰ ‘ਚ ਹੋ ਸਕਦੀ ਹੈ ਲਾਗੂ!

ਚੰਡੀਗੜ੍ਹ , 24 ਫਰਵਰੀ (ਪੱਤਰ ਪ੍ਰੇਰਕ) : ਪਬਲਿਕ ਟ੍ਰਾਂਸਪੋਰਟ ‘ਚ ਸਿਆਸੀ ਆਗੂਆਂ ਦੀ ਸਰਦਾਰੀ ਖਤਮ …

Leave a Reply

Your email address will not be published. Required fields are marked *