Home / Breaking News / ਕੌਮੀ ਰਾਜਧਾਨੀ ‘ਚ 2018 ਤੋਂ ਹੀ ਦੌੜਨਗੇ ਭਾਰਤ ਸਟੇਜ-6 ਵਾਹਨ

ਕੌਮੀ ਰਾਜਧਾਨੀ ‘ਚ 2018 ਤੋਂ ਹੀ ਦੌੜਨਗੇ ਭਾਰਤ ਸਟੇਜ-6 ਵਾਹਨ

ਨਵੀਂ ਦਿੱਲੀ, 15  ਨਵੰਬਰ (ਪੱਤਰ ਪ੍ਰੇਰਕ) :  ਸਰਕਾਰ ਨੇ ਦਿੱਲੀ ‘ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦੇ ਹੋਏ ਵੱਡਾ ਫੈਸਲਾ ਲਿਆ ਹੈ। ਪੈਟਰੋਲੀਅਮ ਮੰਤਰਾਲੇ ਨੇ ਅਪ੍ਰੈਲ 2018 ਤੋਂ ਦਿੱਲੀ ‘ਚ ਬੀ.ਐਸ.-6 (ਭਾਰਤ ਸਟੇਜ-6) ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨਿਯਮਾਂ ਨੂੰ ਅਪ੍ਰੈਲ, 2020 ਤੋਂ ਲਾਗੂ ਕਰਨ ਦੀ ਯੋਜਨਾ ਸੀ। ਦੱਸਣਯੋਗ ਹੈ ਕਿ ਇਸ ਸਾਲ ਅਪ੍ਰੈਲ ਤੋਂ ਦੇਸ਼ ਭਰ ‘ਚ ਬੀ.ਐਸ.-4 ਨਿਯਮ ਲਾਗੂ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਕੰਪਨੀਆਂ ਨੂੰ ਆਪਣੇ ਪਹਿਲੇ ਵਾਹਨਾਂ ਨੂੰ ਭਾਰੀ ਡਿਸਕਾਊਂਟ ‘ਤੇ ਵੇਚਣਾ ਪਿਆ ਸੀ। ਪੈਟਰੋਲੀਅਮ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਦਿੱਲੀ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ‘ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦੇ ਹੋਏ ਸਰਕਾਰੀ ਤੇਲ ਕੰਪਨੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਦਿੱਲੀ ‘ਚ ਤੈਅ ਸਮੇਂ ਤੋਂ ਪਹਿਲਾਂ ਯਾਨੀ 1 ਅਪ੍ਰੈਲ 2018 ਤੋਂ ਬੀ. ਐੱਸ.-6 ਨਿਯਮ

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *