Breaking News
Home / Breaking News / ਕੇ.ਐਲ.ਐਫ. ਚੀਫ਼ ਮਿੰਟੂ ਅਤੇ ਰਮਨਾ ਨੂੰ ਕੱਲ੍ਹ ਤੱਕ ਭੇਜਿਆ ਪੁਲਿਸ ਰਿਮਾਂਡ ‘ਚ

ਕੇ.ਐਲ.ਐਫ. ਚੀਫ਼ ਮਿੰਟੂ ਅਤੇ ਰਮਨਾ ਨੂੰ ਕੱਲ੍ਹ ਤੱਕ ਭੇਜਿਆ ਪੁਲਿਸ ਰਿਮਾਂਡ ‘ਚ

ਬਾਘਾਪੁਰਾਣਾ, 15  ਨਵੰਬਰ (ਪੱਤਰ ਪ੍ਰੇਰਕ) :  ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀ ਕੇ. ਐਲ.ਐਫ. ਚੀਫ ਹਰਮਿੰਦਰ ਸਿੰਘ ਮਿੰਟੂ ਅਤੇ ਰਮਨਦੀਪ ਸਿੰਘ ਰਮਨਾ ਨੂੰ ਬੁੱਧਵਾਰ ਭਾਰੀ ਸੁਰੱਖਿਆ ਹੇਠ ਬਾਘਾਪੁਰਾਣਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਹਰਮਿੰਦਰ ਸਿੰਘ ਮਿੰਟੂ ਨੂੰ 17 ਨਵੰਬਰ ਤਕ ਪੁਲਸ ਰਿਮਾਂਡ ‘ਤੇ ਭੇਜ ਦਿੱਤਾ। ਉਥੇ ਹੀ ਦੂਜੇ ਦੋਸ਼ੀ ਰਮਨਦੀਪ ਸਿੰਘ ਰਮਨਾ ਨੂੰ 18 ਨਵੰਬਰ ਤਕ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਸ ਮੁਤਾਬਕ ਦੋਸ਼ੀਆਂ ਕੋਲੋਂ ਅਜੇ ਸੰਬੰਧਤ ਮਾਮਲੇ ਵਿਚ ਪੁੱਛਗਿੱਛ ਕਰਨੀ ਬਾਕੀ ਹੈ ਜਿਸ ਦੇ ਚੱਲਦੇ ਅਦਾਲਤ ਕੋਲੋਂ ਦੋਸ਼ੀਆਂ ਦਾ ਪੁਲਸ ਰਿਮਾਂਡ ਮੰਗਿਆ ਗਿਆ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *